ਜੇਕਰ ਤੁਸੀ Twitter ਦਾ ਇਸਤੇਮਾਲ ਕਰਦੇ ਹੋ ਅਤੇ ਤੁਹਾਡੇ ਕੋਲ Blue Tick ਹੈ, ਤਾਂ ਤੁਹਾਨੂੰ ਹੁਣ ਇਸ ਸੇਵਾ ਬਦਲੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ । ਐਲਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਟਵਿੱਟਰ ਨੇ ਯੂਜਰਜ਼ ਲਈ ਬਲਿਊ ਟਿੱਕ ਦੀ ਕੀਮਤ ਵਧਾ ਦਿੱਤੀ ਹੈ ।

Elon Musk gave another blow to the users, increasing the price of Blue Tick.

#elonmusk #twitternews #punjabnews